Skip to main content

ਅਮਰੀਕਾ ਜਾਣ ਦੀ ਤਾਂਘ ‘ਚ ਬਣਿਆ ਬੁੱਢਾ ਪਰ ਇਕ ਗਲਤੀ ਪੈ ਗਈ ਭਾਰੀ

ਨਵੀਂ ਦਿੱਲੀ— ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਹੋੜ ਜਿਹੀ ਲੱਗੀ ਹੋਈ ਹੈ। ਇਸ ਲਈ ਉਹ ਗਲਤ ਤਰੀਕੇ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ 32 ਸਾਲਾ ਇਕ ਵਿਅਕਤੀ ਫੜਿਆ ਗਿਆ ਹੈ। ਇਹ ਵਿਅਕਤੀ 81 ਸਾਲ ਦੇ ਬਜ਼ੁਰਗ ਦੇ ਪਾਸਪੋਰਟ 'ਤੇ ਅਮਰੀਕਾ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਬਜ਼ੁਰਗ ਵਾਂਗ ਹੂ-ਬ-ਹੂ ਹੂਲੀਆ ਬਣਾਇਆ। ਦਾੜ੍ਹੀ ਅਤੇ ਵਾਲਾਂ ਨੂੰ ਡਾਈ ਨਾਲ ਸਫੈਦ ਕੀਤਾ। ਚਸ਼ਮਾ ਵੀ ਪਹਿਨਿਆ ਅਤੇ ਬਜ਼ੁਰਗ ਵਰਗੇ ਕੱਪੜੇ ਵੀ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਉਸ ਨੇ ਵ੍ਹੀਲਚੇਅਰ ਦਾ ਸਹਾਰਾ ਲਿਆ। ਇਕ ਗਲਤੀ ਕਾਰਨ ਉਹ ਫੜਿਆ ਗਿਆ। ਉਹ ਚਿਹਰੇ 'ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ। ਸੀ. ਆਈ. ਐੱਸ. ਐੱਫ. ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਉਸ ਦਾ ਪਾਸਪੋਰਟ ਦੇਖਿਆ ਤਾਂ ਉਸ 'ਚ ਜਨਮ ਮਿਤੀ 1 ਫਰਵਰੀ 1938 ਸੀ। ਉਸ ਹਿਸਾਬ ਨਾਲ ਉਹ 81 ਸਾਲ ਦਾ ਹੋ ਚੁੱਕਾ ਸੀ। ਐੱਸ. ਆਈ. ਨੇ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਦੀ ਸਕਿਨ ਉਸ ਦੇ ਬੁੱਢੇ ਹੋਣ ਦੀ ਗਵਾਹੀ ਨਹੀਂ ਦੇ ਰਹੀ ਸੀ। ਸ਼ੱਕ ਹੋਣ 'ਤੇ ਉਸ ਤੋਂ ਸਖਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਸੱਚ ਉਗਲ ਦਿੱਤਾ। ਉਸ ਨੇ ਦੱਸਿਆ ਕਿ ਉਹ 32 ਸਾਲ ਦਾ ਹੈ ਅਤੇ ਕਿਸੇ ਦੂਜੇ ਸ਼ਖਸ ਦੇ ਪਾਸਪੋਰਟ 'ਤੇ ਅਮਰੀਕਾ ਜਾਣ ਦੀ ਫਿਰਾਕ ਵਿਚ ਸੀ। ਸੀ. ਆਈ. ਐੱਸ. ਐੱਫ. ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

Comments

  1. I was very happy to have found this site. I wanted to thank you for this excellent post. I definitely enjoyed every little bit of it and I have you bookmarked to check out new stuff you post in the future.

    Latest Breaking News in Ludhiana

    ReplyDelete

Post a Comment

Popular posts from this blog

22000 ਦਾ ਚਲਾਨ 400 ਚ ਕਿਵੇਂ ਨਿਪਟਾਉਣਾ… ਪੁਲਿਸ ਵਾਲੇ ਨੇ ਦਸਿਆ ਤਰੀਕਾ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਘਰ ਘਰ ਜਾਵੇ ਇਹ ਜਾਣਕਾਰੀ

22000 ਦਾ ਚਲਾਨ 400 ਚ ਕਿਵੇਂ ਨਿਪਟਾਉਣਾ… ਪੁਲਿਸ ਵਾਲੇ ਨੇ ਦਸਿਆ ਤਰੀਕਾ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਘਰ ਘਰ ਜਾਵੇ ਇਹ ਜਾਣਕਾਰੀ. ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,,,,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,,,,,, ਵੀਡੀਓ Share ਕਰੋ ਜੀ  ਤਾਂ ਕਿ ਸਭ ਨੂੰ ਇਹ ਜਾਨਕਾਰੀ ਮਿਲ ਸਕੇ… ਕਈ ਵੀਰਾ ਨੂੰ ਇਸ ਗੱਲ ਬਾਰੇ ਨਈਂ ਪਤਾ ਹੁੰਦਾ

ਨਵੀਂ ਲਈ ਹੌਂਡਾ ਐਕਟਿਵਾ ਦਾ ਸ਼ੋਅਰੂਮ ਤੋਂ ਬਾਹਰ ਨਿਕਲਦਿਆਂ ਹੀ ਕੱਟਿਆ 1 ਲੱਖ ਦਾ ਚਲਾਨ

ਨਵੀਂ ਲਈ ਹੌਂਡਾ ਐਕਟਿਵਾ ਦਾ ਸ਼ੋਅਰੂਮ ਤੋਂ ਬਾਹਰ ਨਿਕਲਦਿਆਂ ਹੀ ਕੱਟਿਆ 1 ਲੱਖ ਦਾ ਚਲਾਨ ਇੱਕ ਦਿਲਚਸਪ ਜ਼ੁਰਮਾਨਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਵੇਂ ਸਕੂਟਰ ਦੀ ਕੀਮਤ ਤੋਂ ਵੀ ਵੱਧ ਜ਼ੁਰਮਾਨਾ ਲਾ ਦਿੱਤਾ ਗਿਆ। ਇਹ ਮਾਮਲਾ ਉੜੀਸਾ ਦਾ ਹੈ, ਜਿੱਥੇ ਨਵੀਂ ਹੌਂਡਾ ਐਕਟਿਵਾ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਤੇ ਐਕਟਿਵਾ ਮਾਲਕ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਡੀਲਰਸ਼ਿਪ 'ਤੇ ਸਿੱਧਾ ਇੱਕ ਲੱਖ ਰੁਪਏ ਜ਼ੁਰਮਾਨਾ ਲਾ ਦਿੱਤਾ ਗਿਆ। ਨਵੀਂ ਦਿੱਲੀ: ਨਵੇਂ ਮੋਟਰ ਵਹੀਕਲ ਐਕਟ ਲਾਗੂ ਹੋਏ ਨੂੰ 20 ਦਿਨ ਹੋ ਗਏ ਹਨ ਤੇ ਹੁਣ ਤੱਕ ਕਈ ਹਜ਼ਾਰਾਂ ਅਤੇ ਲੱਖਾਂ ਰੁਪਏ ਦੇ ਟ੍ਰੈਫਿਕ ਚਲਾਨ ਸਾਹਮਣੇ ਆ ਚੁੱਕੇ ਹਨ। ਪਰ ਅਜਿਹੇ ਵਿੱਚ ਇੱਕ ਦਿਲਚਸਪ ਜ਼ੁਰਮਾਨਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਵੇਂ ਸਕੂਟਰ ਦੀ ਕੀਮਤ ਤੋਂ ਵੀ ਵੱਧ ਜ਼ੁਰਮਾਨਾ ਲਾ ਦਿੱਤਾ ਗਿਆ। ਇਹ ਮਾਮਲਾ ਉੜੀਸਾ ਦਾ ਹੈ, ਜਿੱਥੇ ਨਵੀਂ ਹੌਂਡਾ ਐਕਟਿਵਾ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਤੇ ਐਕਟਿਵਾ ਮਾਲਕ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਡੀਲਰਸ਼ਿਪ 'ਤੇ ਸਿੱਧਾ ਇੱਕ ਲੱਖ ਰੁਪਏ ਜ਼ੁਰਮਾਨਾ ਲਾ ਦਿੱਤਾ ਗਿਆ। ਹੌਂਡਾ ਐਕਟਿਵਾ 28 ਅਗਸਤ ਨੂੰ ਭੁਵਨੇਸ਼ਵਰ ਤੋਂ ਖਰੀਦੀ ਗਈ ਸੀ। 12 ਸਤੰਬਰ ਨੂੰ, ਇਸ ਸਕੂਟਰ ਨੂੰ ਸੜਕ ਆਵਾਜਾਈ ਦੇ ਅਧਿਕਾਰੀਆਂ ਨੇ ਕਟਕ ਵਿੱਚ ਨਿਯਮਤ ਚੈੱਕ ਪੋਸਟ 'ਤੇ ਰੋਕਿਆ। ਇਸ ਤੋਂ ਬਾਅਦ ਇਹ ਵੇਖਿਆ ਗਿਆ ਕਿ ਸਕੂਟਰ 'ਤੇ ਰਜਿਸਟ੍ਰੇਸ਼ਨ ਨੰਬਰ ਮੌਜੂਦ ਨਹੀਂ ਹੈ। ਅ