Skip to main content

Posts

Showing posts from August, 2019

हाई अलर्ट: इन दिनों इन राज्यों में भारी बारिश, देखें पूरी खबर

हाई अलर्ट: इन दिनों इन राज्यों में भारी बारिश, देखें पूरी खबर मौसम विभाग ने देश के कई राज्यों में भारी बारिश का अलर्ट जारी किया है। भारत के कई राज्यों में, भारतीय मौसम विभाग ने भारी वर्षा की भविष्यवाणी की है। विभाग के अनुसार, ओडिशा, महाराष्ट्र, कर्नाटक, आंध्र प्रदेश, तमिलनाडु, पुडुचेरी और केरल सहित कई राज्यों में आज बारिश की चेतावनी मिली है। इसके अलावा, अगले 24 घंटों में पूर्वी उत्तर प्रदेश, पश्चिमी मध्य प्रदेश और छत्तीसगढ़ में भारी वर्षा का अनुमान लगाया गया। । आज, अरब सागर और बंगाल की खाड़ी में 45-45 किमी / घंटा की हवाएँ तेज़ हवाएँ चलने की संभावना है। मौसम विभाग के अनुसार, हिमाचल प्रदेश के अगले 24 घंटों तक शुष्क रहने की संभावना है। इस बीच, केंद्र ने 11 प्रभावित बाढ़ राज्यों में नुकसान का अनुमान लगाने के लिए तत्काल प्रभाव से IMCT का निर्माण करने का निर्णय लिया है। गृह मंत्री द्वारा सभी राज्यों में हर संभव उपाय करने का भी निर्देश दिया गया है। यदि आप दुनिया की वायरल खबरें देखना चाहते हैं और 100% प्रभावी हैं, तो आज से हमारे पेज कवर मीडिया और घरेलू सुझावों के साथ-साथ जो भी

ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ ‘ਚ 300 ਦੇ ਕਰੀਬ ਘਰ ਪਾਣੀ ‘ਚ ਡੁੱਬੇ

ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ ‘ਚ 300 ਦੇ ਕਰੀਬ ਘਰ ਪਾਣੀ ‘ਚ ਡੁੱਬੇ ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ ‘ਚ 300 ਦੇ ਕਰੀਬ ਘਰ ਪਾਣੀ ‘ਚ ਡੁੱਬੇ,ਨਵਾਂਸ਼ਹਿਰ: ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਜਿੱਥੇ ਸਤਲੁਜ ਦਰਿਆ ‘ਚ ਪਾਣੀ ਆਉਣ ਨਾਲ ਕਈ ਪਿੰਡਾਂ ‘ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਥੇ ਹੀ ਨਵਾਂਸ਼ਹਿਰ, ਗੜ੍ਹਸ਼ੰਕਰ ਰੋਡ ਤੇ ਸਥਿਤ ਕੱਲਰਾਂ ਮੁਹੱਲਾ ‘ਚ ਪਾਣੀ ਆਉਣ ਨਾਲ 300 ਦੇ ਕਰੀਬ ਘਰ ਪਾਣੀ ਚ ਡੁੱਬ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਕਈ ਪਰਿਵਾਰਾਂ ਦੇ ਪਸ਼ੂ ਤੱਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਘਰ ‘ਚ ਪਾਣੀ ਆਉਣ ਨਾਲ ਘਰਾਂ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ ਉਧਰ NDRF ਟੀਮਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਕੱਢ ਕੇ ਸੁਰੱਖਿਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਅਜੇ ਤਕ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਹਨਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ ਅਤੇ ਉਹਨਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਤਲੁਜ ਦਰਿਆ ‘ਚ ਵੱਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਜਗਰਾਓਂ ਦੇ ਐੱਸ.ਡੀ.ਐੱਮ. ਨੇ ਹਲਕੇ ਦੇ 17 ਪਿੰਡ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। SDM ਮੁਤਾਬਕ ਭਾਖੜਾ ਡੈਮ ਵਿੱਚੋਂ ਪਾਣੀ ਛੱਡਣ ਕਾਰਨ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਹ

ਰੈੱਡ ਅਲਰਟ: ਹੁਣੇ-ਹੁਣੇ ਇਸ ਜਗ੍ਹਾ ਭਿਆਨਕ ਮੀਂਹ ਨੇ ਮਚਾਈ ਵੱਡੀ ਤਬਾਹੀ ਤੇ ਇਹ ਇਲਾਕੇ ਵੀ ਹੋ ਜਾਣ ਸਾਵਧਾਨ,ਦੇਖੋ ਲਾਇਵ ਤਸਵੀਰਾਂ

ਰੈੱਡ ਅਲਰਟ: ਹੁਣੇ-ਹੁਣੇ ਇਸ ਜਗ੍ਹਾ ਭਿਆਨਕ ਮੀਂਹ ਨੇ ਮਚਾਈ ਵੱਡੀ ਤਬਾਹੀ ਤੇ ਇਹ ਇਲਾਕੇ ਵੀ ਹੋ ਜਾਣ ਸਾਵਧਾਨ,ਦੇਖੋ ਲਾਇਵ ਤਸਵੀਰਾਂ ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਨੇ ਤਬਾਈ ਮਚਾਈ ਹੈ। ਪਿਛਲੇ 24 ਘੰਟੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਹਿਮਾਚਲ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ। ਹਿਮਾਚਲ ਵਿੱਚ ਬੀਤੇ 24 ਘੰਟਿਆਂ ਦੌਰਾਨ ਪੀਣ ਵਾਲੇ ਪਾਣੀ ਦੇ 224 ਪ੍ਰਾਜੈਕਟ ਪ੍ਰਭਾਵਤ ਹੋਏ ਹਨ ਜਦੋਂਕਿ 441 ਰੋਡਵੇਅ ਵਿਘਨ ਪਏ ਹਨ।ਲੋਕਾਂ ਨੂੰ ਘਰ ਛੱਡਣ ਅਤੇ ਹੇਠਲੇ ਇਲਾਕਿਆਂ ਵਿੱਚ ਜਾਣ ਲਈ ਨਿਰਦੇਸ਼ ਦਿੱਤੇ ਹਨ। ਕਈਂ ਪਿੰਡਾਂ ਵਿੱਚ ਕਿਸੇ ਵੀ ਸਮੇਂ ਹੜ ਆ ਸਕਦੇ ਹਨ। 18 ਅਗਸਤ, 2019 ਨੂੰ ਸ਼ਿਮਲਾ ਵਿੱਚ ਇੱਕ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਵਾਹਨ ਨੁਕਸਾਨੇ ਗਏ ਸਨ | 18 ਅਗਸਤ, 2019 ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਭਾਰੀ ਬਾਰਸ਼ ਕਾਰਨ ਇੱਕ ਸੜਕ ਦਾ ਵੱਡਾ ਹਿੱਸਾ ਟੁੱਟ ਗਿਆ। | ਚੰਬਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਮਕਾਨ ਢਹਿ ਢੇਰੀ ਹੋ ਗਏ। ਪੰਜ ਵਿਅਕਤੀ ਮਕਾਨ ਦੇ ਮਲਬੇ ਹੇਠਾਂ ਦੱਬ ਗਏ ਹਨ। ਚੰਬਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਮਕਾਨ ਢਹਿ ਢੇਰੀ ਹੋ ਗਏ। ਪੰਜ ਵਿਅਕਤੀ ਮਕਾਨ ਦੇ ਮਲਬੇ ਹੇਠਾਂ ਦੱਬ ਗਏ ਹਨ।ਮੰਡੀ ਸ਼ਹਿਰ ਵਿਚ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਤਕਰੀਬਨ ਅੱਧਾ ਦਰਜਨ ਵਾਹਨ ਵਹਿ ਗਏ ਹਨ। ਮੰਡੀ ਸ਼ਹਿਰ ਵਿਚ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿਚ ਵਾਧੇ ਕਾਰਨ

ਤਾਜ਼ਾ ਦੁਖਦਾਈ ਖ਼ਬਰ: ਹੁਣੇ-ਹੁਣੇ 3 ਸਾਲਾ ਬੱਚੀ ਦੀ ਸਕੂਲ ਚ’ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਹੋਈ ਭਿਆਨਕ ਮੌਤ,ਦੇਖੋ ਲਾਇਵ ਤਸਵੀਰਾਂ

ਤਾਜ਼ਾ ਦੁਖਦਾਈ ਖ਼ਬਰ: ਹੁਣੇ-ਹੁਣੇ 3 ਸਾਲਾ ਬੱਚੀ ਦੀ ਸਕੂਲ ਚ’ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਹੋਈ ਭਿਆਨਕ ਮੌਤ,ਦੇਖੋ ਲਾਇਵ ਤਸਵੀਰਾਂ ਨੂਰਪੁਰ ਬੇਦੀ ‘ਚ ਜ਼ੋਰਦਾਰ ਬਾਰਸ਼ ਕਾਰਨ ਇਕ ਨਿੱਜੀ ਸਕੂਲ ਵਿਚ ਪਾਣੀ ਭਰਨ ਕਾਰਨ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਭਾਰੀ ਬਾਰਸ਼ ਕਾਰਨ ਸਕੂਲ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ। ਸੂਚਨਾ ਮਿਲਣ ਉਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪੁੱਜੇ ਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਕੱਢੀ ਗਈ। ਦੂਜੇ ਪਾਸੇ ਭਾਰੀ ਮੀਂਹ ਤੋਂ ਬਾਅਦ ਬਣੇ ਹਾਲਾਤ ਦਰਮਿਆਨ ਡੀ.ਸੀ. ਵੱਲੋਂ ਰੋਪੜ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿੱਦਿਅਕ ਅਦਾਰੇ ਸੋਮਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੰਭਾਵਿਤ ਇਲਾਕਿਆਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਕੈਂਪਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਮ੍ਰਿਤਕ ਬੱਚੀ ਇਥੇ ਤਾਇਨਾਤ ਚੌਂਕੀਦਾਰ ਦੀ ਬੇਟੀ ਸੀ। ਮਿਲੀ ਜਾਣਕਾਰੀ ਮੁਤਾਬਕ ਸਕੂਲ ਵਿਚ ਪਾਣੀ ਭਰਨ ਕਾਰਨ ਕੰਧ ਡਿੱਗ ਗਈ ਅਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ। ਸਕੂਲ ‘ਚ ਭਰੇ ਪਾਣੀ ਕਾਰਨ ਇਕ ਤਿੰਨ ਸਾਲਾ ਮਾਸੂਮ ਬੱਚੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਬੱਚੀ ਦੇ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਅਤੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ‘ਚੋਂ ਬੱਚੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਸਕੂਲ ‘ਚ ਰਹਿ ਰਹੇ ਪਰਿਵਾਰ ਲਈ ਬਾਰਸ਼ ਆਫਤ ਬਣ ਕੇ ਆਈ। ਤਸਵੀਰਾਂ ਵਿਚ